ਪੰਜਾਬ ਪੁਲਿਸ ਦੀ ਮੁੱਖ ਕੋਸ਼ਿਸ਼ ਜਨਤਾ ਨੂੰ ਸੇਵਾਵਾਂ ਦੀ ਕੁਸ਼ਲ ਡਿਲੀਵਰੀ ਨੂੰ ਯਕੀਨੀ ਬਣਾਉਣਾ ਹੈ।
ਸੀਨੀਅਰ ਕਪਤਾਨ ਪੁਲਿਸ , ਪੁਲਿਸ ਜ਼ਿਲ੍ਹਾ ਖੰਨਾ ਦੇ ਤੌਰ 'ਤੇ ਜੁਆਇਨ ਕਰਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ।
ਇਥੇ ਤੁਸੀਂ ਆਪਣੀ ਸ਼ਿਕਾਇਤ ਆਨਲਾਈਨ ਦਰਜ ਕਰਵਾ ਕੇ ਰਸੀਦ ਪ੍ਰਾਪਤ ਕਰ ਸਕਦੇ ਹੋ |
ਇਥੇ ਤੁਸੀਂ ਆਪਣੀ ਸ਼ਿਕਾਇਤ ਦੀ ਮੌਜੂਦਾ ਸਥਿਤੀ ਨੂੰ ਆਨਲਾਈਨ ਜਾਣ ਸਕਦੇ ਹੋ |
ਇਥੇ ਤੁਸੀ ਕਿਸੇ ਵੀ ਥਾਣੇ ਦੀ ਐਫ. ਆਈ. ਆਰ ਡਾਊਨਲੋਡ ਕਰ ਸਕਦੇ ਹੋ |
ਇਥੇ ਤੁਸੀਂ ਪੁਲਿਸ ਮਹਿਕਮੇ ਨਾਲ ਸਬੰਧਿਤ ਸੇਵਾਵਾਂ ਆਨਲਾਈਨ ਅਪਲਾਈ ਕਰ ਸਕਦੇ ਹੋ |
ਨਾਗਰਿਕਾਂ ਲਈ ਸੇਵਾ ਉਪਯੋਗੀ ਜਾਣਕਾਰੀ ਹਾਸਲ ਕਰ ਸਕਦੇ ਹੋ |
ਇਥੇ ਤੁਸੀ ਆਪਣੇ ਨਾਲ ਹੋਏ ਸਾਈਬਰ /ਆਨਲਾਈਨ/ ਮੋਬਾਈਲ ਸਬੰਧੀ ਜੁਰਮ ਲਈ ਸ਼ਿਕਾਇਤ ਦਰਜ ਕਰਵਾ ਸਕਦੇ ਹੋ |
ਟਰੈਫ਼ਿਕ ਪੁਲਿਸ ਨਾਲ ਸਬੰਧਿਤ ਜਾਣਕਾਰੀ ,ਇਥੋਂ ਹਾਸਲ ਹੋ ਸਕਦੀ ਹੈਂ |
ਇਥੇ ਤੁਸੀ ਗੁੰਮ ਹੋਏ ਵਿਅਕਤੀਆਂ ਦੀ ਜਾਣਕਾਰੀ ਲੈ ਸਕਦੇ ਹੋ |
ਜੇਕਰ ਤੁਸੀਂ ਪੁਰਾਣਾ ਮੋਬਾਈਲ ਫੋਨ ਖਰੀਦਣ ਲੱਗੇ ਹੋ ਤਾਂ ਇੱਥੇ ਤਸਦੀਕ ਕਰ ਸਕਦੇ ਹੋ ਇਹ ਚੋਰੀਸ਼ੁਦਾ /ਗੁੰਮਸ਼ੁਦਾ ਤਾਂ ਨਹੀਂ |